Surprise Me!

Canada 'ਚ ਵੀ ਨਹੀਂ ਸੁਧਰੇ ਪੰਜਾਬੀ, ਗੋਰੇ ਨੇ ਵੀ ਕੱਢੀਆਂ ਗਾਲਾਂ, Video ਹੋ ਗਈ Viral |OneIndia Punjabi

2023-06-12 0 Dailymotion

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਕੈਨੇਡਾ ਦੀਆਂ ਹਨ | ਜਿੱਥੇ 2 ਪੰਜਾਬੀ ਨੌਜਵਾਨ ਆਪਸ 'ਚ ਲੜ੍ਹ ਪਏ | ਜਿਨ੍ਹਾਂ 'ਚੋਂ ਇੱਕ ਨੌਜਵਾਨ ਆਪਣੀ ਸਕਿਊਰਟੀ ਗਾਰਡ ਦੀ ਡਿਊਟੀ ਕਰ ਰਿਹਾ ਸੀ ਤੇ ਦੂਜਾ ਉੱਥੇ ਗ੍ਰਾਹਕ ਬਣ ਕੇ ਆਇਆ ਸੀ | ਦਰਅਸਲ ਜਿਹੜਾ ਨੌਜਵਾਨ ਮਾਲ 'ਚ ਗ੍ਰਾਹਕ ਬਣ ਕੇ ਆਉਂਦਾ ਹੈ, ਉਹ ਸਕਿਊਰਟੀ ਗਾਰਡ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੰਦਾ ਹੈ |

Even in Canada, Punjabi did not improve, the white man also made insults, the video went viral.

#canadanews #punjabnews #videoviral
~PR.182~

Buy Now on CodeCanyon